120 Best Snapchat Punjabi Status 2023

The greatest Snapchat Punjabi Status is now available, ending your quest. This post will undoubtedly pique your curiosity. We will assist you in finding status updates relevant to your interests in this post. This article is tailored just for those who enjoy updating their status on Snapchat and wish to share endearing statuses.  Nowadays, everyone wants to post a status about their life on Snapchat, and people are constantly looking for new and heartwarming statuses like Punjabi Snapchat statuses.

Brother Shayari In Marathi

Get the Punjabi Status for What's App from this page and share it with your friends. Scroll down to see more status updates. There is no perfect platform to get Snapchat Punjabi Status.

ਦੇਸ਼ ਦੀ ਹਰ ਅੌਰਤ ਮੋਦੀ ਨੂੰ ਗਾਲਾਂ ਦੇ ਰਹੀ ਆ, ਦੱਬੇ ਹੋਏ ਪੈਸੇ ਕਿੰਨੇ ਨੇਂ ਅੱਜ ਪਹਿਲੀ ਵਾਰ ਪਤੀ ਨੂੰ ਦੱਸਣਾ ਪੈ ਰਿਹਾ

Snapchat Punjabi Status

ਹੁਣੇ ਹੁਣੇ ਕਾਹਲੀ ਚ ਲਾਲ ਬੱਤੀ ਟੱਪੀ ਗਈ ਪੁਲਿਸ ਵਾਲਿਆਂ ਨੇ ਫੜ ਲਿਆ, ਮੈਂ Rs 500 ਦਾ ਨੋਟ ਦੇ ਦਿੱਤਾ,, ਪੁਲਿਸ ਵਾਲਾ ਕਹਿੰਦਾ ਬਾਈ ਬਣਕੇ 100 ਹੀ ਦੇ ਦੇ

ਕੱਲ ਤੋਂ ਵਿਆਹ ਵਿੱਚ Rs 1000 ਅਤੇ Rs 500 ਸ਼ਗਨ ਪਾਉਣ ਵਾਲਿਆਂ ਦੇ ਕੁੱਟ ਵੀ ਪੈ ਸਕਦੀ ਹੈ...

ਜੇ ਅੱਜ ਪੰਜਾਬ ਪੁਲਿਸ ਕਿਸੇ ਨੂੰ ਵੀ ਰੋਕੇ ਜਲਦੀ ਨਾਲ Rs 500 ਦਾ ਨੋਟ ਕੱਢ ਕੇ ਮੱਥੇ ਮਾਰਿਓ ਗੱਲਾਂ ਨਹੀਂ ਸੁਨਣੀਆਂ ਹੁਣ

ਵਿਹਲ ਮਿਲਣੀ ਨੀਂ ਕਿੱਦਾਂ Facebook ਤੇ ਸੈਲਫੀਆਂ ਪਾਇਆ ਕਰੇਗੀ, ਅੈਤਕੀ ਨਵੰਬਰ ਤੋਂ ਗੋਰੀਏ ਰੋਟੀ ਜੱਟ ਦੀ ਪਕਾਇਆ ਕਰੇਂਗੀ

Snapchat Punjabi Status

ਠੰਢ ਵਿਚ ਸੈਕਸੀ ਫਿਲਮਾ ਭੇਜਣਾ

ਗਰੀਬਾਂ ਨੂੰ ਕੰਬਲ ਵੰਡਣ ਦੇ ਬਰਾਬਰ...😂😂😂

ਮੈਂ ਫੁੱਲ ਦੀ ਜੂਨ ਪੈ ke ਤੇਰੇ ਵਿਹੜੇ

ਖਿਲਾਂਗਾ

ਤੂੰ ਬਣ ਕੇ ਮਹਿਕ ਆਈਂ ਮੈਂ Tainu ਜਰੂਰ ਮਿਲਾਂਗਾ__

ਨੀ ਤੂੰ ☝ਮੇਰੇ ਲਈ ਓਨੀ👏 ਹੀ ਜਰੂਰੀ ਆ...💗

ਜਿੰਨੀ ਝੋਨੇ 👤ਨੂੰ ਸਪਰੇਅ ਜਰੂਰੀ ਹੁੰਦੀ ਆ..💑

ਕੱਲ ਦੇ ਜਵਾਕ ਜਿਹੜੇ ਉੱਡਦੇ ਗ੍ਰਾਮੀ ਜਿਹੀ ਲਾ ਕੇ ਚਿੱਟੇ ਦੀ

.ਇਹਨਾਂ ਨੂੰ ਫਿਕਰ ਕਿੱਥੇ ਹੋਣੀ ਏ ਕੱਲ ਆਉਣ ਵਾਲੇ ਸਿੱਟੇ ਦੀ

ਟੁੱਟਾ💐 ਫੁੱਲ ਕੋੲੀ 🌴ਟਾਹਣੀ ਨਾਲ 🍃ਜੋੜ ਨਹੀ ਸਕਦਾ 👧

ਮਾਁ ਦਾ ਕਰਜਾ ਤੇ👳 ਬਾਪੂ ਦਾ ਖਰਚਾ ਕੋੲੀ ਮੋੜ👆 ਨਹੀ ਸਕਦਾ

Best Snapchat Punjabi Status

ਕਹਿੰਦੀ 🙅🏻ਆਕੜ ਛੱਡੋ,ਮਿੱਠੇ ਜੇ ਬਣੋ!ਓਹਨੂੰ ਨੀ ਪਤਾ ਕਿ ਬਹੁਤੇ ਮਿੱਠੇ ਪੱਕੇ ਠੱਗ ਹੁੰਦੇ ਨੇ😵

ਚੋਰੀ ਯਾਰੀ ਠੱਗੀ ਨੂੰ

ਜਿਵੇਂ ੳੁਹਲਾ ਚਾਹੀਦਾ

ਕੋਈ ਵੀ ਕੰਮ ਕਰਨਾ

ਵਿੱਚ ਵਿਚੋਲਾ ਚਾਹੀਦਾ

__ਮੁੰਡਾ ਮਹਿੰਗੇ ਜੇ ‪#‎Brand‬ ਵਰਗਾ ____ਪਰ ਤੇਰੇ ਲਈ ਏ ਫੁੱਲ ‪#‎Discount‬ ਗੋਰੀਏ #☺

ਜਵਾਨੀ ਚੱੜਦੀ oo ਕਿੱਥੇ ਘਰੇ ਵੜਦੀ

ਯਾਰੀਆ ਦੇ ਰਹਿੰਦੇ oo ਸਰੂਰ ਨੇ ।।

ਯਾਰ ਨਾ ਕਦੇ ਵੀ ਬੇਕਾਰ ਰੱਖੀਏ, ਉੱਚੇ ਸਦਾ ਵਿਚਾਰ ਰੱਖੀਏ...... ਗੱਲਾਂ ਕਰੀਏ ਹਮੇਸ਼ਾ ਮੂੰਹ ਤੇ, ਐਵੇਂ ਨਾ ਦਿਲ ਵਿੱਚ ਖਾਰ ਰੱਖੀਏ

ਚੰਗੇ ਧਰਤੀ ਤੇ ਟੁਕੜੇ ਨਾ ਬੋਲਦੇ , ਨੀ ਮਾੜਾ ਕਿਤੇ ਜੱਟ ਜਾਣੀ ਨਾ !

ਮੁੰਡੇ ਨੂੰ ਸਾਦਗੀ ਪਸੰਦ ਜਿਉਣ ਜੋਗੀਏ , ਨੀ ਘਰੋ ਬਾਰੋ ਘੱਟ ਜਾਣੀ ਨਾ

Best Snapchat Punjabi Status

ਫਿਰਦੀ ਦਖਾਉਂਦੀ ਸਾਨੰੂ ਗੱਡੀਆਂ🚙🚗 ਦੇ Tag ਨੀ ,

ਦੋ-ਦੋ ਘਰੇ ਖੜੇ ਸਾਡੇ FARMTRAC🚜🚜 ਨੀ.....

ਅੱਖ 👁 ਅਸਮਾਨ ☁ ਤੇ ਅa, ਧਰਤੀ ਤੇ ਪੈਰ 👣 ਨੇ,

ਵੱਡੇ ਵੱਡੇ ਦਿਲ ❤ ਭਾਵੇ ਨਿੱਕੇ ਸਾਡੇ ਸ਼ਹਿਰ 🛣 ਨੇ �

ਵਾਰੀ ਸਭ ਦੀ ਆ ਜਾਂਦੀ ਏ ,

ਮਹਿਨਤ ਰੰਗ ਦਿਖਾ ਜਾਂਦੀ ਏ ।

ਆਖਿਰ ਮੰਜਲਾਂ ਛੋਹ ਹੀ ਲੈਂਦੇ ,

ਹਿੰਮਤ ਜਿਨ੍ਹਾਂ ਵਿੱਚ ਆ ਜਾਂਦੀ ਏ...

ਚੰਗੇ ਦਿਨ ਬੱਸ ਦਿਨਾਂ ਦੀ ਹੀ ਖੇਡ ਆ ,

ਮੈਂ ਲੈ ਆਉਣੇ ਬਾਂਹ ਫੜਕੇ.

💁ਦਿਲੋਂ❤ ਤਾਂ ਹੁਣ ਉਹ ਭੁਲਾ ਹੀ ਚੁੱਕੇ ਹੋਣਗੇ, ਨਹੀਂ ਤਾਂ ਏਨਾਂ🕓 ਟਾਇਮ ਕੌਣ ਗੁੱਸੇ😡 ਰਹਿੰਦਾ

ਯਾਰਾਂ ਦਾ ਵੱਖਰਾ �wăģ■ਤੇ ਵੱਖਰਾ ťř��đ ਆ...

ਕੰਮ ਕਰੀਦਾ ਏ ਓਹੋ ਜੋ■ਦੁਨੀਆਂ ਕਹੇ <�ņď> ਆ..

Best Snapchat Punjabi Status

ਹਾਲਾਤ ਬਿਨਾੰ ਸ਼ੱਕ ਇੱਕ ਦਿਨ ਸੁਧਰ ਜਾਣਗੇ,

ਪਰ ਅਫ਼ਸੋਸ ਕੁਝ ਲੋਕ ਮੇਰੇ ਦਿਲ਼ ਚੋੰ ਉਤਰ ਜਾਣਗੇ

Best Snapchat Status In Punjabi

ਯਾਰਾਂ ਦਾ ਵੱਖਰਾ �wăģ■ਤੇ ਵੱਖਰਾ ťř��đ ਆ...

ਕੰਮ ਕਰੀਦਾ ਏ ਓਹੋ ਜੋ■ਦੁਨੀਆਂ ਕਹੇ <�ņď> ਆ..

ਹਾਲਾਤ ਬਿਨਾੰ ਸ਼ੱਕ ਇੱਕ ਦਿਨ ਸੁਧਰ ਜਾਣਗੇ,

ਪਰ ਅਫ਼ਸੋਸ ਕੁਝ ਲੋਕ ਮੇਰੇ ਦਿਲ਼ ਚੋੰ ਉਤਰ ਜਾਣਗੇ